Punjab Government announces new office timings for summer



punjab #bhagwantmann #aap #GovermentOfficse The Tribune, now published from Chandigarh, started publication on February …

source

31 thoughts on “Punjab Government announces new office timings for summer”

  1. Jutthi sarkaar aa sab juth bolldy aa pspcl de apprenticeship aai se Diploma de base ty 70% waleyan da number he nhi aya 54% waleyan da number aa gya SC cast vich Java juth boldi aa sarkaar

    Reply
  2. ਮਾਣਯੋਗ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ।

    ਪਿਛਲੇ ਕਈ ਸਾਲਾਂ ਤੋਂ ਅਸੀਂ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੀਆਂ ਨਾਕਾਮੀਆਂ ਦੇਖ ਰਹੇ ਹਾਂ ਜਿਸ ਦਾ ਖਾਮਿਆਜ਼ਾ ਪ੍ਰਿਖਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਪਰ ਤੁਹਾਡੀ ਸਰਕਾਰ ਦਾ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੀ ਕਾਰਗੁਜ਼ਾਰੀ ਵੱਲ ਕੋਈ ਧਿਆਨ ਨਹੀਂ ਹੈ। ਸਾਡੀ ਆਪ ਜੀ ਨੂੰ ਅਪੀਲ ਹੈ ਕਿ ਪੰਜਾਬ ਅਧੀਨ ਸੇਵਾ ਚੋਣ ਬੋਰਡ ਲਈ ਇੱਕ ਸਥਾਈ ਚੇਅਰਮੈਨ ਨਿਯੁਕਤ ਕਿਤਾ ਜਾਵੇ ਅਤੇ ਸਮੇਂ-ਸਮੇਂ 'ਤੇ ਇਸਦੀ ਕਾਰਗੁਜ਼ਾਰੀ ਦੀ ਮੁੜ ਜਾਂਚ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਆਉਣ ਵਾਲਾ ਕੱਲ੍ਹ ਸੁਧਰ ਸਕੇ। ਇਸ ਦੇ ਨਾਲ ਹੀ ਰੁਜ਼ਗਾਰ ਤੇ ਤਰੱਕੀ ਦਾ ਬੰਨ ਮੁੱਢ ਤੋਂ ਬੰਨਿਆ ਜਾ ਸਕੇ। ਧੰਨਵਾਦ॥

    Reply
  3. Godi Media Murdabad
    Amritpal Singh was not a criminal. He was saving youths from drugs habits.
    ਕਾਂਗਰਸ ਦੀ ਪੁਰਾਤਨ ਤਾਨਾਸਾਹੀ ਨੀਤੀ ਵਾਂਗ ਹੁਣ BJP ਅਤੇ AAP ਸਿੱਖਾਂ ਨੂੰ ਬਦਨਾਮ ਕਰਕੇ , ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਜਾਂ ਸਿੱਖਾਂ ਨੂੰ ਮਾਰ ਕੇ ਭਾਰਤ ਵਿੱਚ ਸਿੱਖ-ਦੋਖੀ ਬਹੁ ਗਿਣਤੀ ਸਮਾਜ ਨੂੰ ਖੁਸ਼ ਕਰਕੇ 2024 ਵਿੱਚ ਵੋਟਾਂ ਲੈਣ ਦੀ ਹੋੜ ਵਿੱਚ ਲੱਗੀਆਂ ਹਨ
    How can be Amritpal Singh run away from the covering of 90 thousands Punjab Police and 18 companies of PMF ?
    Godi Media Murdabad.

    Reply
  4. ਕਬੱਡੀ ਖਿਡਾਰੀ ਸੰਦੀਪ, ਕਲਾਕਾਰ ਮੂਸੇਵਾਲ ਅਤੇ ਇੱਕ ਪੁਲਿਸ ਮੁਲਾਜਮ ਨੂੰ ਗੈਗਸਟਰਾਂ ਹੱਥੋਂ ਮਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਗੈਂਗਸਟਰ ਕਹਿ ਕੇ ਪੁਲਿਸ ਹੱਥੋਂ ਮਰਵਾਉਣ ਦੀ ਕਮੀਨੀ ਹਰਕਤ ਕਰਕੇ AAP ਨੇ ਵੀ ਅਪਣਾ ਨਾਂ ਇਤਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਕਰਵਾ ਲਿਆ ਹੈ ।

    Reply
  5. Sir can you stop use of mobile phone in office hours because 80%of they are busy on their mobile keep public standing in queue .In foreign the employees are hard working and know their duties .Here most of employees are interested in pay without doing any work.

    Reply
  6. Sir jehre 9 vaje office ni jande… 10 vaje tak jande ne….. Hun vi oh approx. 10 vaje hi jangay…. Mai system vich si so benti kar riha…meri benti hai ke govt. Offices vich electronic presence system implement kita javay…. Govt. Nu pata lag javega ke kithe kina kam ho riha

    Reply

Leave a Comment